Sunday, 23 February 2025

ਜਦੋਂ ਵੀ ਤੁਸੀਂ ਉੱਠਦੇ ਹੋ ਹਮੇਸ਼ਾ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ। ਵੀ ਕੱਲ ਦਾ ਦਿਨ ਲੰਘ ਗਿਆ ਤੇ ਆਉਣ ਵਾਲਾ ਟਾਈਮ ਤੁਹਾਡੇ ਚਰਨਾਂ ਵਿੱਚ ਬਖਸ਼ੇ ਅਤੇ ਖੁਸ਼ੀਆਂ ਆਉਣ ਸਾਡੇ ਘਰ ਵਿੱਚ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਮਿਹਰ ਕਰਨ ਸਾਰਿਆਂ ਤੇ 🙏🏻🩷