Wednesday, 13 February 2019

ਅਜਕਲ ਕੈਂਸਰ ਵਰਗੀ ਬਿਮਾਰੀ ਦਾ ਤੇ ਇਲਾਜ ਹੈ ,ਪਾਰ ਟੁੱਟਦੇ ਹੋਏ ਰਿਸ਼ਤਿਆਂ ਦਾ ਕੋਈ ਇਲਾਜ ਨਹੀਂ , ਜਦ ਕਿ ਉਹ ਵੈਂਟੀਲੇਟਰ ਤੇ ਚਲ ਰਹੇ ਹੋਣ ਬੇਹਤਰ ਹੈ ਕਿ ਵੈਂਟੀਲੇਟਰ ਦੀ ਤਾਰ ਹੀ ਹਟਾ ਦਿੱਤੀ ਜਾਏ। ਅੱਧੇ ਅਧੂਰੇ ਰਿਸ਼ਤੇ ਨਾ ਜੀਣ ਦੇਂਦੇ ਨੇ ਨਾ ਹੀ ਮਰਨ ਦੇਂਦੇ ਨੇ !skl.