ਕੰਧ ਵਿੱਚ ਉਗਿਆ ਰੁੱਖ🪴🌴ਨਿੱਕਾ ਸਾਂ ਜਦ ਪਿਤਾ ਜੀ ਮੋਏਚਾਚਿਆਂ ਤਾਇਆਂ ਬੂਹੇ ਢੋਏਮਰ ਮਰਕੇ ਝੱਲੀ ਭੁੱਖ ਯਾਰੋਮੇਰੇ ਤੇ ਜਵਾਨੀ ਕੀ ਆਉਂਦੀਮੈਂ ਕੰਧੀ ਉਗਿਆ ਰੁੱਖ ਯਾਰੋਮੇਰੇ ਤੇ ਜਵਾਨੀ ਕੀ ਆਉਂਦੀਅੰਨੇ ਬੈਲ ਦੇ ਖੂਹ ਨੂੰ ਗੇੜੇਦਿਨ ਬਚਪਨ ਦੇ ਲੰਘ ਗਏ ਮੇਰੇਲੂੰਏਂ ਪਿੰਡੇ ਧੁੱਪਾਂ ਝੱਲੀਆਂਮੇਹਨਤ ਕੀਤੀ ਸ਼ਾਮ ਸਵੇਰੇਇਕ ਪਲ ਨਾ ਮਿਲਿਆ ਸੁੱਖ ਯਾਰੋਮੇਰੇ ਤੇ ਜਵਾਨੀ ਕੀ ਆਉਂਦੀਮੈਂ ਕੰਧੀ ਉਗਿਆ ਰੁੱਖ ਯਾਰੋਕਮਲਾ ਪੀਤਾਂ ਦੀਪਾਂ ਪਿਆਰੀਤਿੰਨ ਭੈਣਾਂ ਦੀ ਜੁਮੇਵਾਰੀਮਾੜੇ ਘਰ ਕੋਈ ਸ਼ਾਕ ਨਾ ਜੋੜੇਮਾਂ ਲਈ ਚਿੰਤਾ ਬਣੀ ਬਿਮਾਰੀਹੱਡਾਂ ਚ ਬਹਿ ਗਏ ਦੁੱਖ ਯਾਰੋਮੇਰੇ ਤ ਜਵਾਨੀ ਕੀ ਆਉਂਦੀਮੈਂ ਕੰਧੀ ਉਗਿਆ ਰੁੱਖ ਯਾਰੋਲੋਕ ਦਿਵਾਲੀ ਨੂੰ ਮੌਜਾਂ ਕਰਦੇਸਾਡੀ ਲੰਘਦੀ ਤਲੀਆਂ ਮਲਦੇਵੇਖਕੇ ਚਿੱਤ ਪਰਚਾ ਲੈਂਦੇ ਸਾਂਸ਼ਾਹਾਂ ਕੋਠੀ ਦੀਵੇ ਬਲਦੇਕਦੇ ਹਵਾ ਨਾ ਬਦਲੀ ਰੁਖ ਯਾਰੋਮੇਰੇ ਤੇ ਜਵਾਨੀ ਕੀ ਆਉਂਦੀਮੈਂ ਕੰਧੀ ਉਗਿਆ ਰੁੱਖ ਯਾਰੋ #punjabistatus #hearttouching #punjabiSTORY #beautifullife