Tuesday, 18 February 2020

ਤੱਤੀ ਵਾਅ ਨਾ ਲੱਗੇ ਮੇਰੇ ਡਾਢਿਆ ਰੱਬਾ.ਜਿਹਨਾਂ ਦੇ ਘਰ ਹੋਵਣ ਧੀਆਂ ਨੀਂ,,ਘਰ-ਘਰ ਦੀ ਸ਼ਾਨ ਬਣ ਗਈਆਂ ਨੇ.ਕਲਪਨਾ, ਹਿਮਾ, ਵਰਗੀਆਂ ਧੀਆਂ ਨੀਂ,,ਸਿਰੋਂ ਲਾਹ ਛੱਤਾਂ ਪੁੱਤ ਮਾਪੇ ਨੰਗੇ ਕਰਤੇ.ਉਹ ਬੁਢੇਪੇ ਤੇ ਚਾਦਰਾਂ ਤਾਣਨ ਇਹ ਧੀਆਂ ਨੀਂ,,ਵਾਹਿਗੁਰੂ ਜੀ ਆਬਾਦ ਰੱਖਣਾ ਉਹਨਾਂ ਘਰਾਂ ਨੂੰ. ਤੇ ਉਮਰ ਲੰਮੀ ਰੱਖਿਓ ਲਾਡਲੀਆਂ ਧੀਆਂ ਦੀ,,ਕਹਿੰਦੇ ਸਮਾਂ ਨਿਕਲੇਗਾ, ਸੋਚ ਬਦਲੇਗੀ.ਜਿਤਿਆ ਹੱਥ ਜੋੜੀ ਖੜ੍ਹਨਗੇ ਉਹੋ.ਜਿਹਨਾਂ ਕੁੱਖਾਂ ਵਿੱਚ ਮਾਰੀਆਂ ਧੀਆਂ ਸੀ,,