Wednesday, 14 September 2022

ਕਈ ਵਾਰ ਇਨਸਾਨ ਆਪਣੀਆ ਪ੍ਰੇਸ਼ਾਨੀਆ ਕਰਕੇ ਵੀ ਦੁਨੀਆ ਤੋਂ ਬੇਮੁੱਖ ਜਿਹਾ ਹੋ ਜਾਂਦਾ ਏ। ਲੋਕਾ ਨੂੰ ਲੱਗਦਾ ਖੁੱਦ ਤੇ ਬੜਾ ਗਰੂਰ ਕਰਦਾ ਏ। ਜਣਾ-ਖਣਾ ਆਪਣੀ ਸੋਚ ਮੁਤਾਬਿਕ ਸਿਰ ਉੱਤੇ ਇਲਜ਼ਾਮ ਮੜਦਾ ਏ। ਪਰ ਉਹਨਾ ਨੂੰ ਕੀ ਪਤਾ ਕਿ ਬੰਦਾ ਦੁੱਖਾ ਦੇ ਪਹਾੜ ਚੁੱਕੀ ਫਿਰਦਾ ਏ, ਨਾ ਉਹ ਜਿਉਂਦਾ ਏ ਨਾ ਮਰਦਾ ਏ!