Thursday, 3 November 2022

ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ .. ਹਜ਼ਾਰਾਂ ਦਾਨ ਕਰ ਲਵੋ , ਹਜ਼ਾਰਾਂ ਤੀਰਥ ਕਰ ਲਵੋ , ਹਜ਼ਾਰਾਂ ਰੋਜ਼ੇ ਰੱਖ ਲਵੋ, ਕੁਝ ਨਹੀਂ ਬਣੇਗਾ, ਜੇਕਰ ਤੁਸੀਂ ਕਿਸੇ ਦਾ ਦਿਲ ਦੁਖਾਇਆ ਹੈ।