Sunday, 26 March 2023

#CORONAਰੋਕ ਕੇ ਰੱਖ ਦਿੱਤਾ ਕਿਸੇ ਗਾਹ ਨੂੰ ਵੱਧਦਾ ਹੋਇਆ ਕਦਮ ਮੇਰਾਬਿਨਾਂ ਕੋਈ ਗੱਲ ਕੀਤਿਆਂ ਕਾਤੋ ਪਾ ਲਿਆ ਮੈਨੂੰ ਘੇਰਾਆਪਣੇ ਘਰੋਂ ਬਾਹਰ ਜਾਣਾ ਏਹੇ ਕਿਥੋਂ ਦਾ ਗੁਨਾਹ ਹੋ ਗਿਆ ਇਕ ਪੁਲਿਸ ਮੁਲਾਜ਼ਮ ਐਵੇਂ ਮੇਰੇ ਨਾਲ ਖਫ਼ਾ ਹੋ ਗਿਆਕਹਿੰਦਾ ਹੁਣ ਨਾ ਥੋਡੇ ਚੋਬਾਹਰ ਨੂੰ ਕੋਈ ਝਾਕੇਚੁਪ ਚੁਪੀਤੇ ਲੱਗ ਜਾਓ ਆਖੇਨਈ ਤਾਂ ਸਮਝਾਉਂਗਾ ਡੰਡਾ ਲਾਕੇਸਮਝ ਰਤਾਂ ਨਾ ਆਇਆ ਮੈਨੂੰਸਮਝਾਉਣਾ ਕੀ ਏ ਚਾਉਂਦਾ ਹੋਕਾ ਜੇਹਾ ਇਕ ਦੇਈ ਜਾਏਗੇਟ ਹਰ ਇਕ ਦਾ ਟੌਹਦਾ ਟੌਹਦਾਕਹਿੰਦਾ ਬਿਮਾਰੀ ਆਈ ਲੋਕੋਬਹੁਤੀ ਜਾਦੀ ਘਾਤਕਗਲਾ ਫੜਦੀ ਛਾਤੀ ਫੜਦੀ ਰੋਕੇ ਸਾਡੇ ਸਾਹ ਤੱਕਗੱਲ ਸੁਣਕੇ ਅਜੀਬ ਜਿਹੀ ਯਕੀਨ ਕਿਸੇ ਨਾ ਕੀਤਾਡੰਡਾ ਚੁੱਕ ਕੇ ਗੁੱਸੇ ਦੇ ਨਾਲ ਮੁਲਾਜਮ ਬੋਲਿਆ ਭਰਿਆ ਪੀਤਾਇਸ ਤੋਂ ਬਾਅਦ ਨਾ ਹੁਣ ਮੈਨੂੰਦੱਸਣਾ ਪਵੇ ਦੁਬਾਰੇ ਬਾਹਰ ਦੇ ਲੋਕ ਮਰਦੇ ਜਾਂਦੇਡਾਕਟਰ ਕਈ ਨੇ ਹਾਰੇਇਕ ਹੀ ਇਸ ਦੀ ਰੋਕ ਹੈਆਪਣਿਆਂ ਨਾਲ ਪਿਆਰ ਥੋੜਾ ਜਿਹਾ ਘਟਾਓਨਮਸਤੇ ਦੇ ਨਾਲ ਯਾਰੀ ਲਾਕੇਹੱਥ ਮਿਲਾਉਣ ਤੋਂ ਘਬਰਾਓਮੂੰਹ ਦੇ ਉੱਤੇ ਕੱਪੜਾ ਰੱਖ ਕੇ ਛਿਕੋ ਅਤੇ ਖੰਗੋਰੱਬ ਤੋਂ ਉੱਤੇ ਕੁਝ ਹੋਰ ਨਈਘਰ ਰਹਿ ਕੇ ਸਰਬਤ ਦਾ ਭਲਾ ਮੰਗੋ ਜਤਿੰਦਰ ਪਾਲ #corona